ਜ਼ਬੂਰ 119:82 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 82 ਮੇਰੀਆਂ ਅੱਖਾਂ ਤੇਰਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰਦੀਆਂ ਹਨ,+ਮੈਂ ਅਕਸਰ ਪੁੱਛਦਾ ਹਾਂ: “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਂਗਾ?”+ ਜ਼ਬੂਰ 119:123 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 123 ਮੇਰੀਆਂ ਅੱਖਾਂ ਉਡੀਕ ਕਰਦਿਆਂ-ਕਰਦਿਆਂ ਥੱਕ ਗਈਆਂ ਹਨ।+ ਤੂੰ ਮੈਨੂੰ ਮੁਕਤੀ ਕਦੋਂ ਦਿਵਾਏਂਗਾ ਅਤੇ ਆਪਣਾ ਸੱਚਾ ਵਾਅਦਾ ਕਦੋਂ ਪੂਰਾ ਕਰੇਂਗਾ?+ ਯਸਾਯਾਹ 38:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਬਤਾਸੀ ਅਤੇ ਥ੍ਰੱਸ਼* ਪੰਛੀਆਂ ਵਾਂਗ ਮੈਂ ਚੀਂ-ਚੀਂ ਕਰਦਾ ਰਹਿੰਦਾ ਹਾਂ;+ਘੁੱਗੀ ਵਾਂਗ ਮੈਂ ਹੂੰਗਦਾ ਰਹਿੰਦਾ ਹਾਂ।+ ਉੱਪਰ ਦੇਖਦੇ-ਦੇਖਦੇ ਮੇਰੀਆਂ ਅੱਖਾਂ ਪਥਰਾ ਗਈਆਂ ਹਨ:+ ‘ਹੇ ਯਹੋਵਾਹ, ਮੈਂ ਬਹੁਤ ਦੁਖੀ ਹਾਂ;ਮੇਰਾ ਸਹਾਰਾ ਬਣ!’*+
82 ਮੇਰੀਆਂ ਅੱਖਾਂ ਤੇਰਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰਦੀਆਂ ਹਨ,+ਮੈਂ ਅਕਸਰ ਪੁੱਛਦਾ ਹਾਂ: “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਂਗਾ?”+
123 ਮੇਰੀਆਂ ਅੱਖਾਂ ਉਡੀਕ ਕਰਦਿਆਂ-ਕਰਦਿਆਂ ਥੱਕ ਗਈਆਂ ਹਨ।+ ਤੂੰ ਮੈਨੂੰ ਮੁਕਤੀ ਕਦੋਂ ਦਿਵਾਏਂਗਾ ਅਤੇ ਆਪਣਾ ਸੱਚਾ ਵਾਅਦਾ ਕਦੋਂ ਪੂਰਾ ਕਰੇਂਗਾ?+
14 ਬਤਾਸੀ ਅਤੇ ਥ੍ਰੱਸ਼* ਪੰਛੀਆਂ ਵਾਂਗ ਮੈਂ ਚੀਂ-ਚੀਂ ਕਰਦਾ ਰਹਿੰਦਾ ਹਾਂ;+ਘੁੱਗੀ ਵਾਂਗ ਮੈਂ ਹੂੰਗਦਾ ਰਹਿੰਦਾ ਹਾਂ।+ ਉੱਪਰ ਦੇਖਦੇ-ਦੇਖਦੇ ਮੇਰੀਆਂ ਅੱਖਾਂ ਪਥਰਾ ਗਈਆਂ ਹਨ:+ ‘ਹੇ ਯਹੋਵਾਹ, ਮੈਂ ਬਹੁਤ ਦੁਖੀ ਹਾਂ;ਮੇਰਾ ਸਹਾਰਾ ਬਣ!’*+