ਜ਼ਬੂਰ 22:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਇਨਸਾਨ ਨਹੀਂ, ਕੀੜਾ ਹਾਂ,ਆਦਮੀ ਮੇਰਾ ਮਖੌਲ ਉਡਾਉਂਦੇ ਹਨ* ਅਤੇ ਲੋਕ ਮੈਨੂੰ ਤੁੱਛ ਸਮਝਦੇ ਹਨ।+ ਯਿਰਮਿਯਾਹ 15:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹੇ ਯਹੋਵਾਹ, ਤੂੰ ਮੇਰੇ ਦੁੱਖ ਨੂੰ ਜਾਣਦਾ ਹੈਂ,ਯਾਦ ਕਰ ਅਤੇ ਮੇਰੇ ਵੱਲ ਧਿਆਨ ਦੇ। ਮੇਰੇ ਅਤਿਆਚਾਰੀਆਂ ਤੋਂ ਮੇਰਾ ਬਦਲਾ ਲੈ।+ ਤੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਨਾ ਆ, ਕਿਤੇ ਉਹ ਮੈਨੂੰ ਖ਼ਤਮ ਨਾ ਕਰ ਦੇਣ। ਜਾਣ ਲੈ ਕਿ ਮੈਂ ਤੇਰੇ ਕਾਰਨ ਬੇਇੱਜ਼ਤੀ ਸਹਾਰ ਰਿਹਾ ਹਾਂ।+
15 ਹੇ ਯਹੋਵਾਹ, ਤੂੰ ਮੇਰੇ ਦੁੱਖ ਨੂੰ ਜਾਣਦਾ ਹੈਂ,ਯਾਦ ਕਰ ਅਤੇ ਮੇਰੇ ਵੱਲ ਧਿਆਨ ਦੇ। ਮੇਰੇ ਅਤਿਆਚਾਰੀਆਂ ਤੋਂ ਮੇਰਾ ਬਦਲਾ ਲੈ।+ ਤੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਨਾ ਆ, ਕਿਤੇ ਉਹ ਮੈਨੂੰ ਖ਼ਤਮ ਨਾ ਕਰ ਦੇਣ। ਜਾਣ ਲੈ ਕਿ ਮੈਂ ਤੇਰੇ ਕਾਰਨ ਬੇਇੱਜ਼ਤੀ ਸਹਾਰ ਰਿਹਾ ਹਾਂ।+