ਮੱਤੀ 27:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਤਾਂ ਉਨ੍ਹਾਂ ਨੇ ਦਾਖਰਸ ਵਿਚ ਪਿੱਤ* ਰਲ਼ਾ ਕੇ ਯਿਸੂ ਨੂੰ ਪੀਣ ਲਈ ਦਿੱਤਾ,+ ਪਰ ਚੱਖਣ ਤੋਂ ਬਾਅਦ ਉਸ ਨੇ ਪੀਣ ਤੋਂ ਇਨਕਾਰ ਕਰ ਦਿੱਤਾ। ਮਰਕੁਸ 15:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇੱਥੇ ਉਨ੍ਹਾਂ ਨੇ ਉਸ ਨੂੰ ਦਾਖਰਸ ਵਿਚ ਨਸ਼ੀਲਾ ਗੰਧਰਸ ਮਿਲਾ ਕੇ ਪਿਲਾਉਣ ਦੀ ਕੋਸ਼ਿਸ਼ ਕੀਤੀ।+ ਪਰ ਉਸ ਨੇ ਨਾ ਪੀਤਾ।
34 ਤਾਂ ਉਨ੍ਹਾਂ ਨੇ ਦਾਖਰਸ ਵਿਚ ਪਿੱਤ* ਰਲ਼ਾ ਕੇ ਯਿਸੂ ਨੂੰ ਪੀਣ ਲਈ ਦਿੱਤਾ,+ ਪਰ ਚੱਖਣ ਤੋਂ ਬਾਅਦ ਉਸ ਨੇ ਪੀਣ ਤੋਂ ਇਨਕਾਰ ਕਰ ਦਿੱਤਾ।