-
ਜ਼ਬੂਰ 21:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤੂੰ ਉਨ੍ਹਾਂ ਨੂੰ ਬਲ਼ਦੀ ਭੱਠੀ ਵਰਗਾ ਬਣਾ ਦੇਵੇਂਗਾ ਜਦੋਂ ਤੂੰ ਮਿਥੇ ਹੋਏ ਸਮੇਂ ਤੇ ਉਨ੍ਹਾਂ ਦੀ ਜਾਂਚ ਕਰੇਂਗਾ।
ਯਹੋਵਾਹ ਕ੍ਰੋਧ ਵਿਚ ਆ ਕੇ ਉਨ੍ਹਾਂ ਨੂੰ ਨਿਗਲ਼ ਜਾਵੇਗਾ ਅਤੇ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ।+
-