-
2 ਸਮੂਏਲ 17:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਅਹੀਥੋਫਲ ਨੇ ਅਬਸ਼ਾਲੋਮ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਇਜਾਜ਼ਤ ਦੇ ਕਿ ਮੈਂ 12,000 ਆਦਮੀ ਚੁਣਾਂ ਤੇ ਅੱਜ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ। 2 ਜਦੋਂ ਉਹ ਥੱਕਿਆ ਹੋਇਆ ਤੇ ਕਮਜ਼ੋਰ ਹੋਵੇਗਾ, ਉਦੋਂ ਮੈਂ ਉਸ ʼਤੇ ਟੁੱਟ ਪਵਾਂਗਾ+ ਅਤੇ ਉਹ ਮੇਰੇ ਤੋਂ ਖ਼ੌਫ਼ ਖਾਵੇਗਾ; ਉਸ ਦੇ ਨਾਲ ਦੇ ਸਾਰੇ ਲੋਕ ਭੱਜ ਜਾਣਗੇ ਤੇ ਜਦੋਂ ਰਾਜਾ ਇਕੱਲਾ ਰਹਿ ਜਾਵੇਗਾ, ਤਾਂ ਮੈਂ ਉਸ ਨੂੰ ਮਾਰ ਦਿਆਂਗਾ।+
-