2 ਸਮੂਏਲ 17:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਦੋਂ ਅਹੀਥੋਫਲ ਨੇ ਦੇਖਿਆ ਕਿ ਉਸ ਦੀ ਸਲਾਹ ਨਹੀਂ ਮੰਨੀ ਗਈ, ਤਾਂ ਉਹ ਗਧੇ ʼਤੇ ਕਾਠੀ ਪਾ ਕੇ ਆਪਣੇ ਸ਼ਹਿਰ ਵਿਚ ਆਪਣੇ ਘਰ ਚਲਾ ਗਿਆ।+ ਆਪਣੇ ਘਰਾਣੇ ਨੂੰ ਹਿਦਾਇਤਾਂ ਦੇਣ ਤੋਂ ਬਾਅਦ+ ਉਸ ਨੇ ਫਾਹਾ ਲੈ* ਲਿਆ।+ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਇਆ ਗਿਆ।
23 ਜਦੋਂ ਅਹੀਥੋਫਲ ਨੇ ਦੇਖਿਆ ਕਿ ਉਸ ਦੀ ਸਲਾਹ ਨਹੀਂ ਮੰਨੀ ਗਈ, ਤਾਂ ਉਹ ਗਧੇ ʼਤੇ ਕਾਠੀ ਪਾ ਕੇ ਆਪਣੇ ਸ਼ਹਿਰ ਵਿਚ ਆਪਣੇ ਘਰ ਚਲਾ ਗਿਆ।+ ਆਪਣੇ ਘਰਾਣੇ ਨੂੰ ਹਿਦਾਇਤਾਂ ਦੇਣ ਤੋਂ ਬਾਅਦ+ ਉਸ ਨੇ ਫਾਹਾ ਲੈ* ਲਿਆ।+ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਇਆ ਗਿਆ।