2 ਸਮੂਏਲ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਦਾਊਦ ਨੇ ਇਸ ਗੀਤ ਦੇ ਬੋਲ ਯਹੋਵਾਹ ਅੱਗੇ ਉਸ ਦਿਨ ਗਾਏ+ ਜਿਸ ਦਿਨ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਦੁਸ਼ਮਣਾਂ ਅਤੇ ਸ਼ਾਊਲ ਦੇ ਹੱਥੋਂ ਬਚਾਇਆ।+ 1 ਇਤਿਹਾਸ 16:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਉਸ ਨੇ ਕੁਝ ਲੇਵੀਆਂ ਨੂੰ ਯਹੋਵਾਹ ਦੇ ਸੰਦੂਕ ਅੱਗੇ ਸੇਵਾ ਕਰਨ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ,* ਧੰਨਵਾਦ ਤੇ ਵਡਿਆਈ ਕਰਨ ਲਈ ਨਿਯੁਕਤ ਕੀਤਾ।+ ਜ਼ਬੂਰ 9:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਹੇ ਯਹੋਵਾਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰਾ ਗੁਣਗਾਨ ਕਰਾਂਗਾ;ਮੈਂ ਤੇਰੇ ਸਾਰੇ ਹੈਰਾਨੀਜਨਕ ਕੰਮਾਂ ਨੂੰ ਬਿਆਨ ਕਰਾਂਗਾ।+
22 ਦਾਊਦ ਨੇ ਇਸ ਗੀਤ ਦੇ ਬੋਲ ਯਹੋਵਾਹ ਅੱਗੇ ਉਸ ਦਿਨ ਗਾਏ+ ਜਿਸ ਦਿਨ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਦੁਸ਼ਮਣਾਂ ਅਤੇ ਸ਼ਾਊਲ ਦੇ ਹੱਥੋਂ ਬਚਾਇਆ।+
4 ਫਿਰ ਉਸ ਨੇ ਕੁਝ ਲੇਵੀਆਂ ਨੂੰ ਯਹੋਵਾਹ ਦੇ ਸੰਦੂਕ ਅੱਗੇ ਸੇਵਾ ਕਰਨ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ,* ਧੰਨਵਾਦ ਤੇ ਵਡਿਆਈ ਕਰਨ ਲਈ ਨਿਯੁਕਤ ਕੀਤਾ।+
9 ਹੇ ਯਹੋਵਾਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰਾ ਗੁਣਗਾਨ ਕਰਾਂਗਾ;ਮੈਂ ਤੇਰੇ ਸਾਰੇ ਹੈਰਾਨੀਜਨਕ ਕੰਮਾਂ ਨੂੰ ਬਿਆਨ ਕਰਾਂਗਾ।+