ਜ਼ਬੂਰ 63:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਉੱਤਮ ਅਤੇ ਸਭ ਤੋਂ ਵਧੀਆ ਹਿੱਸੇ* ਤੋਂ ਸੰਤੁਸ਼ਟ ਹਾਂ,ਇਸ ਲਈ ਮੇਰਾ ਮੂੰਹ ਖ਼ੁਸ਼ੀ-ਖ਼ੁਸ਼ੀ ਤੇਰੀ ਵਡਿਆਈ ਕਰੇਗਾ।+ ਜ਼ਬੂਰ 104:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਮੈਂ ਸਾਰੀ ਜ਼ਿੰਦਗੀ ਯਹੋਵਾਹ ਲਈ ਗੀਤ ਗਾਵਾਂਗਾ;+ਮੈਂ ਜੀਉਂਦੇ-ਜੀ ਆਪਣੇ ਪਰਮੇਸ਼ੁਰ ਦਾ ਗੁਣਗਾਨ ਕਰਾਂਗਾ।*+