1 ਰਾਜਿਆਂ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਸ ਲਈ ਆਪਣੇ ਸੇਵਕ ਨੂੰ ਆਗਿਆਕਾਰ ਦਿਲ ਦੇ ਤਾਂਕਿ ਮੈਂ ਤੇਰੇ ਲੋਕਾਂ ਦਾ ਨਿਆਂ ਕਰ ਸਕਾਂ+ ਅਤੇ ਚੰਗੇ-ਬੁਰੇ ਵਿਚ ਫ਼ਰਕ ਜਾਣ ਸਕਾਂ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ* ਲੋਕਾਂ ਦਾ ਨਿਆਂ ਕਰ ਸਕਦਾ ਹੈ?” 1 ਰਾਜਿਆਂ 3:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਸਾਰੇ ਇਜ਼ਰਾਈਲ ਨੇ ਇਸ ਨਿਆਂ ਬਾਰੇ ਸੁਣਿਆ ਜੋ ਰਾਜੇ ਨੇ ਕੀਤਾ ਸੀ। ਉਹ ਰਾਜੇ ਦਾ ਗਹਿਰਾ ਆਦਰ* ਕਰਨ ਲੱਗੇ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਸ ਕੋਲ ਪਰਮੇਸ਼ੁਰ ਦੀ ਬੁੱਧ ਸੀ ਜਿਸ ਨਾਲ ਉਹ ਨਿਆਂ ਕਰਦਾ ਸੀ।+
9 ਇਸ ਲਈ ਆਪਣੇ ਸੇਵਕ ਨੂੰ ਆਗਿਆਕਾਰ ਦਿਲ ਦੇ ਤਾਂਕਿ ਮੈਂ ਤੇਰੇ ਲੋਕਾਂ ਦਾ ਨਿਆਂ ਕਰ ਸਕਾਂ+ ਅਤੇ ਚੰਗੇ-ਬੁਰੇ ਵਿਚ ਫ਼ਰਕ ਜਾਣ ਸਕਾਂ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ* ਲੋਕਾਂ ਦਾ ਨਿਆਂ ਕਰ ਸਕਦਾ ਹੈ?”
28 ਸਾਰੇ ਇਜ਼ਰਾਈਲ ਨੇ ਇਸ ਨਿਆਂ ਬਾਰੇ ਸੁਣਿਆ ਜੋ ਰਾਜੇ ਨੇ ਕੀਤਾ ਸੀ। ਉਹ ਰਾਜੇ ਦਾ ਗਹਿਰਾ ਆਦਰ* ਕਰਨ ਲੱਗੇ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਸ ਕੋਲ ਪਰਮੇਸ਼ੁਰ ਦੀ ਬੁੱਧ ਸੀ ਜਿਸ ਨਾਲ ਉਹ ਨਿਆਂ ਕਰਦਾ ਸੀ।+