ਯਸਾਯਾਹ 11:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਬਿਨਾਂ ਪੱਖਪਾਤ ਕੀਤਿਆਂ ਗ਼ਰੀਬਾਂ ਦਾ ਨਿਆਂ ਕਰੇਗਾ,ਉਹ ਧਰਤੀ ਦੇ ਹਲੀਮ* ਲੋਕਾਂ ਦੀ ਖ਼ਾਤਰ ਸੱਚਾਈ ਅਨੁਸਾਰ ਤਾੜਨਾ ਦੇਵੇਗਾ। ਉਹ ਆਪਣੇ ਮੂੰਹ ਦੇ ਡੰਡੇ ਨਾਲ ਧਰਤੀ ਨੂੰ ਮਾਰੇਗਾ+ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।+
4 ਉਹ ਬਿਨਾਂ ਪੱਖਪਾਤ ਕੀਤਿਆਂ ਗ਼ਰੀਬਾਂ ਦਾ ਨਿਆਂ ਕਰੇਗਾ,ਉਹ ਧਰਤੀ ਦੇ ਹਲੀਮ* ਲੋਕਾਂ ਦੀ ਖ਼ਾਤਰ ਸੱਚਾਈ ਅਨੁਸਾਰ ਤਾੜਨਾ ਦੇਵੇਗਾ। ਉਹ ਆਪਣੇ ਮੂੰਹ ਦੇ ਡੰਡੇ ਨਾਲ ਧਰਤੀ ਨੂੰ ਮਾਰੇਗਾ+ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।+