1 ਸਮੂਏਲ 17:58 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 58 ਫਿਰ ਸ਼ਾਊਲ ਨੇ ਉਸ ਨੂੰ ਪੁੱਛਿਆ: “ਮੁੰਡਿਆ, ਤੂੰ ਕਿਸ ਦਾ ਪੁੱਤਰ ਹੈਂ?” ਦਾਊਦ ਨੇ ਜਵਾਬ ਦਿੱਤਾ: “ਮੈਂ ਬੈਤਲਹਮ ਵਿਚ ਰਹਿੰਦੇ ਤੇਰੇ ਸੇਵਕ ਯੱਸੀ+ ਦਾ ਪੁੱਤਰ ਹਾਂ।”+
58 ਫਿਰ ਸ਼ਾਊਲ ਨੇ ਉਸ ਨੂੰ ਪੁੱਛਿਆ: “ਮੁੰਡਿਆ, ਤੂੰ ਕਿਸ ਦਾ ਪੁੱਤਰ ਹੈਂ?” ਦਾਊਦ ਨੇ ਜਵਾਬ ਦਿੱਤਾ: “ਮੈਂ ਬੈਤਲਹਮ ਵਿਚ ਰਹਿੰਦੇ ਤੇਰੇ ਸੇਵਕ ਯੱਸੀ+ ਦਾ ਪੁੱਤਰ ਹਾਂ।”+