-
ਜ਼ਬੂਰ 35:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਦੋਂ ਯਹੋਵਾਹ ਦਾ ਦੂਤ ਉਨ੍ਹਾਂ ਦਾ ਪਿੱਛਾ ਕਰੇ,
ਤਾਂ ਉਨ੍ਹਾਂ ਦੇ ਰਾਹ ਵਿਚ ਹਨੇਰਾ ਅਤੇ ਤਿਲਕਣ ਹੋਵੇ।
7 ਕਿਉਂਕਿ ਉਨ੍ਹਾਂ ਨੇ ਬੇਵਜ੍ਹਾ ਮੇਰੇ ਲਈ ਚੋਰੀ-ਛਿਪੇ ਜਾਲ਼ ਵਿਛਾਇਆ ਹੈ;
ਉਨ੍ਹਾਂ ਨੇ ਬੇਵਜ੍ਹਾ ਮੇਰੇ ਲਈ ਟੋਆ ਪੁੱਟਿਆ ਹੈ।
-