ਬਿਵਸਥਾ ਸਾਰ 4:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੋਵਾਹ ਬਲ਼ਦੀ ਹੋਈ ਭੱਠੀ* ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਉਸ ਦੀ ਖ਼ਾਸ ਪਰਜਾ* ਬਣੋ+ ਜਿਵੇਂ ਕਿ ਤੁਸੀਂ ਅੱਜ ਹੋ। ਬਿਵਸਥਾ ਸਾਰ 32:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਦੀ ਪਰਜਾ ਉਸ ਦਾ ਹਿੱਸਾ ਹੈ;+ਯਾਕੂਬ ਉਸ ਦੀ ਵਿਰਾਸਤ ਹੈ।+
20 ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੋਵਾਹ ਬਲ਼ਦੀ ਹੋਈ ਭੱਠੀ* ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਉਸ ਦੀ ਖ਼ਾਸ ਪਰਜਾ* ਬਣੋ+ ਜਿਵੇਂ ਕਿ ਤੁਸੀਂ ਅੱਜ ਹੋ।