ਵਿਰਲਾਪ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਨੇ ਆਪਣੀ ਵੇਦੀ ਨੂੰ ਤਿਆਗ ਦਿੱਤਾ ਹੈ;ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਠੁਕਰਾ ਦਿੱਤਾ ਹੈ।+ ਉਸ ਨੇ ਉਸ ਦੇ ਪੱਕੇ ਬੁਰਜਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥ ਵਿਚ ਕਰ ਦਿੱਤਾ ਹੈ।+ ਉਨ੍ਹਾਂ ਨੇ ਯਹੋਵਾਹ ਦੇ ਘਰ ਵਿਚ ਰੌਲ਼ਾ-ਰੱਪਾ ਪਾਇਆ+ ਜਿਵੇਂ ਤਿਉਹਾਰ ਵੇਲੇ ਪੈਂਦਾ ਹੈ।
7 ਯਹੋਵਾਹ ਨੇ ਆਪਣੀ ਵੇਦੀ ਨੂੰ ਤਿਆਗ ਦਿੱਤਾ ਹੈ;ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਠੁਕਰਾ ਦਿੱਤਾ ਹੈ।+ ਉਸ ਨੇ ਉਸ ਦੇ ਪੱਕੇ ਬੁਰਜਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥ ਵਿਚ ਕਰ ਦਿੱਤਾ ਹੈ।+ ਉਨ੍ਹਾਂ ਨੇ ਯਹੋਵਾਹ ਦੇ ਘਰ ਵਿਚ ਰੌਲ਼ਾ-ਰੱਪਾ ਪਾਇਆ+ ਜਿਵੇਂ ਤਿਉਹਾਰ ਵੇਲੇ ਪੈਂਦਾ ਹੈ।