-
1 ਰਾਜਿਆਂ 6:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਭਵਨ ਦੇ ਅੰਦਰ ਲੱਗੀ ਦਿਆਰ ਦੀ ਲੱਕੜ ਉੱਤੇ ਕੱਦੂ ਅਤੇ ਖਿੜੇ ਹੋਏ ਫੁੱਲ ਨਕਾਸ਼ੇ ਗਏ ਸਨ।+ ਇਹ ਸਾਰਾ ਦਿਆਰ ਦਾ ਸੀ; ਕਿਤੇ ਵੀ ਕੋਈ ਪੱਥਰ ਨਹੀਂ ਸੀ ਦਿਸਦਾ।
-
-
1 ਰਾਜਿਆਂ 6:35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਉਸ ਨੇ ਕਰੂਬੀ, ਖਜੂਰ ਦੇ ਦਰਖ਼ਤ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨੇ ਦੀ ਪਰਤ ਚੜ੍ਹਾਈ।
-