-
ਜ਼ਬੂਰ 13:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਕਦ ਤਕ ਚਿੰਤਾ ਵਿਚ ਡੁੱਬਿਆ ਰਹਾਂਗਾ?
ਮੇਰਾ ਦਿਲ ਹਰ ਦਿਨ ਕਦ ਤਕ ਸੋਗ ਮਨਾਉਂਦਾ ਰਹੇਗਾ?
ਮੇਰਾ ਦੁਸ਼ਮਣ ਮੇਰੇ ʼਤੇ ਕਦ ਤਕ ਹਾਵੀ ਹੁੰਦਾ ਰਹੇਗਾ?+
-
-
ਜ਼ਬੂਰ 79:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਸਾਡੇ ਗੁਆਂਢੀ ਸਾਨੂੰ ਤੁੱਛ ਸਮਝਦੇ ਹਨ;+
ਸਾਡੇ ਆਲੇ-ਦੁਆਲੇ ਰਹਿਣ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਨੂੰ ਠੱਠੇ ਕਰਦੇ ਹਨ।
-