ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 15:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਦੁਸ਼ਮਣ ਨੇ ਕਿਹਾ: ‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ! ਮੈਂ ਉਨ੍ਹਾਂ ਨੂੰ ਫੜ ਲਵਾਂਗਾ!

      ਮੈਂ ਲੁੱਟ ਦਾ ਮਾਲ ਵੰਡਾਂਗਾ ਜਦ ਤਕ ਮੈਂ ਸੰਤੁਸ਼ਟ ਨਹੀਂ ਹੋ ਜਾਂਦਾ!

      ਮੈਂ ਆਪਣੀ ਤਲਵਾਰ ਕੱਢਾਂਗਾ! ਮੇਰਾ ਹੱਥ ਉਨ੍ਹਾਂ ਨੂੰ ਹਰਾਵੇਗਾ!’+

      10 ਤੂੰ ਫੂਕ ਮਾਰੀ ਅਤੇ ਸਮੁੰਦਰ ਨੇ ਉਨ੍ਹਾਂ ਨੂੰ ਢਕ ਲਿਆ;+

      ਉਹ ਵਿਸ਼ਾਲ ਸਮੁੰਦਰ ਵਿਚ ਸਿੱਕੇ ਵਾਂਗ ਡੁੱਬ ਗਏ।

  • 1 ਸਮੂਏਲ 2:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਘਮੰਡ ਨਾਲ ਬੋਲਣਾ ਬੰਦ ਕਰੋ;

      ਤੁਹਾਡੇ ਮੂੰਹੋਂ ਹੰਕਾਰ ਭਰੀਆਂ ਗੱਲਾਂ ਨਾ ਨਿਕਲਣ

      ਕਿਉਂਕਿ ਯਹੋਵਾਹ ਜਾਣੀ-ਜਾਣ ਪਰਮੇਸ਼ੁਰ ਹੈ+

      ਅਤੇ ਉਹ ਹਰ ਕੰਮ ਨੂੰ ਸਹੀ ਤਰ੍ਹਾਂ ਜਾਂਚਦਾ ਹੈ।

  • ਹਿਜ਼ਕੀਏਲ 28:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 “ਹੇ ਮਨੁੱਖ ਦੇ ਪੁੱਤਰ, ਸੋਰ ਦੇ ਆਗੂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:

      “ਤੇਰਾ ਦਿਲ ਘਮੰਡੀ ਹੋ ਗਿਆ ਹੈ+ ਅਤੇ ਤੂੰ ਕਹਿੰਦਾ ਹੈਂ, ‘ਮੈਂ ਈਸ਼ਵਰ ਹਾਂ।

      ਮੈਂ ਸਮੁੰਦਰ ਦੇ ਵਿਚਕਾਰ ਈਸ਼ਵਰ ਦੇ ਸਿੰਘਾਸਣ ʼਤੇ ਬੈਠਾ ਹੋਇਆ ਹਾਂ।’+

      ਭਾਵੇਂ ਤੂੰ ਆਪਣੇ ਮਨ ਵਿਚ ਸੋਚਦਾ ਹੈਂ ਕਿ ਤੂੰ ਈਸ਼ਵਰ ਹੈਂ,

      ਪਰ ਤੂੰ ਈਸ਼ਵਰ ਨਹੀਂ, ਸਗੋਂ ਇਕ ਮਾਮੂਲੀ ਜਿਹਾ ਇਨਸਾਨ ਹੈਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ