-
ਯਸਾਯਾਹ 7:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਦਾਊਦ ਦੇ ਘਰਾਣੇ ਨੂੰ ਇਹ ਖ਼ਬਰ ਦਿੱਤੀ ਗਈ: “ਸੀਰੀਆ ਇਫ਼ਰਾਈਮ ਨਾਲ ਰਲ਼ ਗਿਆ ਹੈ।”
ਅਤੇ ਆਹਾਜ਼ ਤੇ ਉਸ ਦੇ ਲੋਕਾਂ ਦੇ ਦਿਲ ਕੰਬਣ ਲੱਗੇ ਜਿਵੇਂ ਹਨੇਰੀ ਵਿਚ ਜੰਗਲ ਦੇ ਦਰਖ਼ਤ ਕੰਬ ਉੱਠਦੇ ਹਨ।
-
-
ਯਸਾਯਾਹ 7:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਕਿਉਂਕਿ ਸੀਰੀਆ, ਇਫ਼ਰਾਈਮ ਅਤੇ ਰਮਲਯਾਹ ਦੇ ਪੁੱਤਰ ਨੇ ਮਿਲ ਕੇ ਤੇਰੇ ਖ਼ਿਲਾਫ਼ ਸਾਜ਼ਸ਼ ਘੜੀ ਹੈ। ਉਨ੍ਹਾਂ ਨੇ ਕਿਹਾ ਹੈ:
-