ਨਿਆਈਆਂ 4:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜੇ ਯਾਬੀਨ ਦੇ ਹੱਥ ਵਿਚ ਵੇਚ ਦਿੱਤਾ+ ਜੋ ਹਾਸੋਰ ਵਿਚ ਰਾਜ ਕਰਦਾ ਸੀ। ਉਸ ਦੀ ਫ਼ੌਜ ਦਾ ਮੁਖੀ ਸੀਸਰਾ ਸੀ ਜੋ ਕੌਮਾਂ ਦੇ ਹਰੋਸ਼ਥ* ਵਿਚ ਰਹਿੰਦਾ ਸੀ।+ ਨਿਆਈਆਂ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਂ ਯਾਬੀਨ ਦੀ ਫ਼ੌਜ ਦੇ ਮੁਖੀ ਸੀਸਰਾ ਨੂੰ ਉਸ ਦੇ ਯੁੱਧ ਦੇ ਰਥਾਂ ਅਤੇ ਉਸ ਦੀਆਂ ਫ਼ੌਜਾਂ ਸਣੇ ਕੀਸ਼ੋਨ ਨਦੀ*+ ʼਤੇ ਤੇਰੇ ਕੋਲ ਲੈ ਆਵਾਂਗਾ। ਮੈਂ ਉਸ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।’”+ ਨਿਆਈਆਂ 4:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਫਿਰ ਯਹੋਵਾਹ ਨੇ ਬਾਰਾਕ ਦੀ ਤਲਵਾਰ ਦੇ ਅੱਗੇ ਸੀਸਰਾ, ਯੁੱਧ ਦੇ ਉਸ ਦੇ ਸਾਰੇ ਰਥਾਂ ਅਤੇ ਸਾਰੀ ਫ਼ੌਜ ਵਿਚ ਗੜਬੜੀ ਫੈਲਾ ਦਿੱਤੀ।+ ਅਖ਼ੀਰ ਸੀਸਰਾ ਆਪਣੇ ਰਥ ਤੋਂ ਉੱਤਰ ਕੇ ਪੈਦਲ ਦੌੜ ਗਿਆ।
2 ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜੇ ਯਾਬੀਨ ਦੇ ਹੱਥ ਵਿਚ ਵੇਚ ਦਿੱਤਾ+ ਜੋ ਹਾਸੋਰ ਵਿਚ ਰਾਜ ਕਰਦਾ ਸੀ। ਉਸ ਦੀ ਫ਼ੌਜ ਦਾ ਮੁਖੀ ਸੀਸਰਾ ਸੀ ਜੋ ਕੌਮਾਂ ਦੇ ਹਰੋਸ਼ਥ* ਵਿਚ ਰਹਿੰਦਾ ਸੀ।+
7 ਮੈਂ ਯਾਬੀਨ ਦੀ ਫ਼ੌਜ ਦੇ ਮੁਖੀ ਸੀਸਰਾ ਨੂੰ ਉਸ ਦੇ ਯੁੱਧ ਦੇ ਰਥਾਂ ਅਤੇ ਉਸ ਦੀਆਂ ਫ਼ੌਜਾਂ ਸਣੇ ਕੀਸ਼ੋਨ ਨਦੀ*+ ʼਤੇ ਤੇਰੇ ਕੋਲ ਲੈ ਆਵਾਂਗਾ। ਮੈਂ ਉਸ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।’”+
15 ਫਿਰ ਯਹੋਵਾਹ ਨੇ ਬਾਰਾਕ ਦੀ ਤਲਵਾਰ ਦੇ ਅੱਗੇ ਸੀਸਰਾ, ਯੁੱਧ ਦੇ ਉਸ ਦੇ ਸਾਰੇ ਰਥਾਂ ਅਤੇ ਸਾਰੀ ਫ਼ੌਜ ਵਿਚ ਗੜਬੜੀ ਫੈਲਾ ਦਿੱਤੀ।+ ਅਖ਼ੀਰ ਸੀਸਰਾ ਆਪਣੇ ਰਥ ਤੋਂ ਉੱਤਰ ਕੇ ਪੈਦਲ ਦੌੜ ਗਿਆ।