ਨਿਆਈਆਂ 8:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਲਈ ਜ਼ਬਾਹ ਤੇ ਸਲਮੁੰਨਾ ਨੇ ਕਿਹਾ: “ਤੂੰ ਆਪੇ ਉੱਠ ਕੇ ਸਾਨੂੰ ਮਾਰ ਸੁੱਟ ਕਿਉਂਕਿ ਮਰਦ ਉਹੀ ਹੁੰਦਾ ਜਿਸ ਵਿਚ ਤਾਕਤ ਹੋਵੇ।”* ਇਸ ਲਈ ਗਿਦਾਊਨ ਉੱਠਿਆ ਤੇ ਜ਼ਬਾਹ ਤੇ ਸਲਮੁੰਨਾ+ ਨੂੰ ਮਾਰ ਸੁੱਟਿਆ ਅਤੇ ਉਸ ਨੇ ਉਨ੍ਹਾਂ ਦੇ ਊਠਾਂ ਦੇ ਗਲ਼ਾਂ ਵਿੱਚੋਂ ਚੰਦ ਦੀ ਫਾੜੀ ਦੇ ਆਕਾਰ ਦੇ ਗਹਿਣੇ ਲਾਹ ਲਏ।
21 ਇਸ ਲਈ ਜ਼ਬਾਹ ਤੇ ਸਲਮੁੰਨਾ ਨੇ ਕਿਹਾ: “ਤੂੰ ਆਪੇ ਉੱਠ ਕੇ ਸਾਨੂੰ ਮਾਰ ਸੁੱਟ ਕਿਉਂਕਿ ਮਰਦ ਉਹੀ ਹੁੰਦਾ ਜਿਸ ਵਿਚ ਤਾਕਤ ਹੋਵੇ।”* ਇਸ ਲਈ ਗਿਦਾਊਨ ਉੱਠਿਆ ਤੇ ਜ਼ਬਾਹ ਤੇ ਸਲਮੁੰਨਾ+ ਨੂੰ ਮਾਰ ਸੁੱਟਿਆ ਅਤੇ ਉਸ ਨੇ ਉਨ੍ਹਾਂ ਦੇ ਊਠਾਂ ਦੇ ਗਲ਼ਾਂ ਵਿੱਚੋਂ ਚੰਦ ਦੀ ਫਾੜੀ ਦੇ ਆਕਾਰ ਦੇ ਗਹਿਣੇ ਲਾਹ ਲਏ।