ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 42:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 42 ਹੇ ਪਰਮੇਸ਼ੁਰ, ਜਿਵੇਂ ਇਕ ਹਿਰਨ ਪਾਣੀ ਲਈ ਤਰਸਦਾ ਹੈ,

      ਉਵੇਂ ਹੀ ਮੈਂ ਤੇਰੇ ਲਈ ਤਰਸਦਾ ਹਾਂ।

       2 ਮੈਂ ਪਰਮੇਸ਼ੁਰ ਲਈ, ਹਾਂ, ਜੀਉਂਦੇ ਪਰਮੇਸ਼ੁਰ ਲਈ ਤਰਸਦਾ* ਹਾਂ।+

      ਮੈਂ ਕਦੋਂ ਜਾ ਕੇ ਪਰਮੇਸ਼ੁਰ ਦੇ ਦਰਸ਼ਣ ਕਰਾਂਗਾ?+

  • ਜ਼ਬੂਰ 63:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 63 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੇਰੀ ਤਲਾਸ਼ ਕਰਦਾ ਰਹਿੰਦਾ ਹਾਂ।+

      ਮੈਂ ਤੇਰੇ ਲਈ ਪਿਆਸਾ ਹਾਂ।+

      ਇਸ ਸੁੱਕੀ ਅਤੇ ਬੰਜਰ ਜ਼ਮੀਨ ʼਤੇ ਜਿੱਥੇ ਪਾਣੀ ਨਹੀਂ ਹੈ,

      ਮੈਂ ਤੇਰੇ ਲਈ ਤਰਸਦਾ-ਤਰਸਦਾ ਨਿਢਾਲ ਹੋ ਗਿਆ ਹਾਂ।+

       2 ਮੈਂ ਪਵਿੱਤਰ ਸਥਾਨ ਵਿਚ ਤੈਨੂੰ ਦੇਖਿਆ;

      ਮੈਂ ਤੇਰੀ ਤਾਕਤ ਅਤੇ ਮਹਿਮਾ ਦੇਖੀ+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ