ਜ਼ਬੂਰ 25:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਭਲਾ ਅਤੇ ਸੱਚਾ ਹੈ।+ ਇਸੇ ਕਰਕੇ ਉਹ ਪਾਪੀਆਂ ਨੂੰ ਜੀਉਣ ਦਾ ਰਾਹ ਸਿਖਾਉਂਦਾ ਹੈ।+ ਜ਼ਬੂਰ 145:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਸਾਰਿਆਂ ਨਾਲ ਭਲਾਈ ਕਰਦਾ ਹੈ+ਅਤੇ ਉਸ ਦੇ ਸਾਰੇ ਕੰਮਾਂ ਤੋਂ ਉਸ ਦੀ ਦਇਆ ਝਲਕਦੀ ਹੈ। ਲੂਕਾ 18:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।+