-
ਕੂਚ 14:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਸਮੁੰਦਰ ਵੱਲ ਕਰ ਤਾਂਕਿ ਪਾਣੀ ਮਿਸਰੀਆਂ, ਉਨ੍ਹਾਂ ਦੇ ਯੁੱਧ ਦੇ ਰਥਾਂ ਅਤੇ ਉਨ੍ਹਾਂ ਦੇ ਘੋੜਸਵਾਰਾਂ ਉੱਤੇ ਆ ਪਵੇ।”
-