ਬਿਵਸਥਾ ਸਾਰ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+ ਯਹੋਸ਼ੁਆ 12:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਦੇਸ਼ ਦੇ ਜਿਨ੍ਹਾਂ ਰਾਜਿਆਂ ਨੂੰ ਇਜ਼ਰਾਈਲੀਆਂ ਨੇ ਹਰਾਇਆ ਸੀ ਅਤੇ ਜਿਨ੍ਹਾਂ ਦੇ ਦੇਸ਼ ਉੱਤੇ ਉਨ੍ਹਾਂ ਨੇ ਯਰਦਨ ਦੇ ਪੂਰਬ ਵੱਲ ਯਾਨੀ ਅਰਨੋਨ ਘਾਟੀ+ ਤੋਂ ਲੈ ਕੇ ਹਰਮੋਨ ਪਹਾੜ+ ਅਤੇ ਪੂਰਬ ਵੱਲ ਸਾਰੇ ਅਰਾਬਾਹ ਤਕ ਕਬਜ਼ਾ ਕੀਤਾ ਸੀ,+ ਉਹ ਰਾਜੇ ਇਹ ਹਨ:
8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+
12 ਦੇਸ਼ ਦੇ ਜਿਨ੍ਹਾਂ ਰਾਜਿਆਂ ਨੂੰ ਇਜ਼ਰਾਈਲੀਆਂ ਨੇ ਹਰਾਇਆ ਸੀ ਅਤੇ ਜਿਨ੍ਹਾਂ ਦੇ ਦੇਸ਼ ਉੱਤੇ ਉਨ੍ਹਾਂ ਨੇ ਯਰਦਨ ਦੇ ਪੂਰਬ ਵੱਲ ਯਾਨੀ ਅਰਨੋਨ ਘਾਟੀ+ ਤੋਂ ਲੈ ਕੇ ਹਰਮੋਨ ਪਹਾੜ+ ਅਤੇ ਪੂਰਬ ਵੱਲ ਸਾਰੇ ਅਰਾਬਾਹ ਤਕ ਕਬਜ਼ਾ ਕੀਤਾ ਸੀ,+ ਉਹ ਰਾਜੇ ਇਹ ਹਨ: