1 ਤਿਮੋਥਿਉਸ 6:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਖ਼ੁਸ਼ਦਿਲ ਅਤੇ ਇੱਕੋ-ਇਕ ਤਾਕਤਵਰ ਪ੍ਰਭੂ ਮਿਥੇ ਹੋਏ ਸਮੇਂ ਤੇ ਪ੍ਰਗਟ ਹੋਵੇਗਾ। ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ।+ ਪ੍ਰਕਾਸ਼ ਦੀ ਕਿਤਾਬ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਿਸੂ ਮਸੀਹ ਵੀ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ ਜਿਹੜਾ “ਵਫ਼ਾਦਾਰ ਗਵਾਹ,”+ “ਮਰੇ ਹੋਇਆਂ ਵਿੱਚੋਂ ਜੀਉਂਦਾ ਹੋਇਆ ਜੇਠਾ”+ ਅਤੇ “ਧਰਤੀ ਦੇ ਰਾਜਿਆਂ ਦਾ ਰਾਜਾ”+ ਹੈ। ਯਿਸੂ ਸਾਡੇ ਨਾਲ ਪਿਆਰ ਕਰਦਾ ਹੈ+ ਅਤੇ ਉਸ ਨੇ ਆਪਣੇ ਖ਼ੂਨ ਦੇ ਰਾਹੀਂ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਾਇਆ ਹੈ+ ਪ੍ਰਕਾਸ਼ ਦੀ ਕਿਤਾਬ 19:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ ਦੇ ਕੱਪੜਿਆਂ ਉੱਤੇ, ਹਾਂ, ਉਸ ਦੇ ਪੱਟ ਉੱਤੇ ਇਹ ਨਾਂ ਲਿਖਿਆ ਹੋਇਆ ਹੈ, “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।”+
15 ਖ਼ੁਸ਼ਦਿਲ ਅਤੇ ਇੱਕੋ-ਇਕ ਤਾਕਤਵਰ ਪ੍ਰਭੂ ਮਿਥੇ ਹੋਏ ਸਮੇਂ ਤੇ ਪ੍ਰਗਟ ਹੋਵੇਗਾ। ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ।+
5 ਯਿਸੂ ਮਸੀਹ ਵੀ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ ਜਿਹੜਾ “ਵਫ਼ਾਦਾਰ ਗਵਾਹ,”+ “ਮਰੇ ਹੋਇਆਂ ਵਿੱਚੋਂ ਜੀਉਂਦਾ ਹੋਇਆ ਜੇਠਾ”+ ਅਤੇ “ਧਰਤੀ ਦੇ ਰਾਜਿਆਂ ਦਾ ਰਾਜਾ”+ ਹੈ। ਯਿਸੂ ਸਾਡੇ ਨਾਲ ਪਿਆਰ ਕਰਦਾ ਹੈ+ ਅਤੇ ਉਸ ਨੇ ਆਪਣੇ ਖ਼ੂਨ ਦੇ ਰਾਹੀਂ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਾਇਆ ਹੈ+
16 ਉਸ ਦੇ ਕੱਪੜਿਆਂ ਉੱਤੇ, ਹਾਂ, ਉਸ ਦੇ ਪੱਟ ਉੱਤੇ ਇਹ ਨਾਂ ਲਿਖਿਆ ਹੋਇਆ ਹੈ, “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।”+