ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 7:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਮੈਂ ਉਸ ਦਾ ਪਿਤਾ ਬਣਾਂਗਾ ਤੇ ਉਹ ਮੇਰਾ ਪੁੱਤਰ ਬਣੇਗਾ।+ ਜਦ ਉਹ ਗ਼ਲਤੀ ਕਰੇਗਾ, ਤਾਂ ਮੈਂ ਉਸ ਨੂੰ ਇਨਸਾਨਾਂ ਦੀ ਸੋਟੀ, ਹਾਂ, ਆਦਮੀਆਂ* ਦੇ ਪੁੱਤਰਾਂ ਦੀ ਸੋਟੀ ਦੀ ਮਾਰ ਨਾਲ ਸੁਧਾਰਾਂਗਾ।+

  • 1 ਰਾਜਿਆਂ 11:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਫਿਰ ਯਹੋਵਾਹ ਨੇ ਸੁਲੇਮਾਨ ਖ਼ਿਲਾਫ਼ ਇਕ ਵਿਰੋਧੀ ਖੜ੍ਹਾ ਕੀਤਾ।+ ਉਹ ਸੀ ਅਦੋਮੀ ਹਦਦ ਜੋ ਅਦੋਮ ਦੇ ਸ਼ਾਹੀ ਘਰਾਣੇ ਵਿੱਚੋਂ ਸੀ।+

  • 1 ਰਾਜਿਆਂ 11:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਫਿਰ ਉਸ ਨੇ ਯਾਰਾਬੁਆਮ ਨੂੰ ਕਿਹਾ:

      “ਤੂੰ ਦਸ ਹਿੱਸੇ ਆਪਣੇ ਲਈ ਲੈ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਦੇਖ! ਮੈਂ ਸੁਲੇਮਾਨ ਦੇ ਹੱਥੋਂ ਰਾਜ ਖੋਹ ਕੇ ਪਾੜ ਦਿਆਂਗਾ ਅਤੇ ਮੈਂ ਦਸ ਗੋਤ ਤੈਨੂੰ ਦੇ ਦਿਆਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ