ਰੋਮੀਆਂ 11:26, 27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਇਸ ਤਰ੍ਹਾਂ ਪੂਰਾ ਇਜ਼ਰਾਈਲ ਬਚਾਇਆ ਜਾਵੇਗਾ।+ ਠੀਕ ਜਿਵੇਂ ਲਿਖਿਆ ਹੈ: “ਮੁਕਤੀਦਾਤਾ ਸੀਓਨ ਤੋਂ ਆਵੇਗਾ+ ਅਤੇ ਉਹ ਯਾਕੂਬ ਨੂੰ ਬੁਰੇ ਕੰਮ ਕਰਨ ਤੋਂ ਹਟਾਵੇਗਾ। 27 ਜਦੋਂ ਮੈਂ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ,+ ਤਾਂ ਮੈਂ ਉਨ੍ਹਾਂ ਨਾਲ ਇਹ ਇਕਰਾਰ ਕਰਾਂਗਾ।”+
26 ਇਸ ਤਰ੍ਹਾਂ ਪੂਰਾ ਇਜ਼ਰਾਈਲ ਬਚਾਇਆ ਜਾਵੇਗਾ।+ ਠੀਕ ਜਿਵੇਂ ਲਿਖਿਆ ਹੈ: “ਮੁਕਤੀਦਾਤਾ ਸੀਓਨ ਤੋਂ ਆਵੇਗਾ+ ਅਤੇ ਉਹ ਯਾਕੂਬ ਨੂੰ ਬੁਰੇ ਕੰਮ ਕਰਨ ਤੋਂ ਹਟਾਵੇਗਾ। 27 ਜਦੋਂ ਮੈਂ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ,+ ਤਾਂ ਮੈਂ ਉਨ੍ਹਾਂ ਨਾਲ ਇਹ ਇਕਰਾਰ ਕਰਾਂਗਾ।”+