-
ਅੱਯੂਬ 30:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਵੱਲ ਲੈ ਜਾਵੇਂਗਾ,
ਹਾਂ, ਉਸ ਘਰ ਵਿਚ ਜਿੱਥੇ ਹਰ ਪ੍ਰਾਣੀ ਜਾ ਮਿਲੇਗਾ।
-
-
ਜ਼ਬੂਰ 49:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਭਰਾ ਨੂੰ ਕਦੇ ਛੁਡਾ ਨਹੀਂ ਸਕਦਾ
ਅਤੇ ਨਾ ਹੀ ਪਰਮੇਸ਼ੁਰ ਨੂੰ ਉਸ ਦੀ ਰਿਹਾਈ ਦੀ ਕੀਮਤ ਦੇ ਸਕਦਾ ਹੈ,+
-