ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 27:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਬਿਪਤਾ ਦੇ ਵੇਲੇ ਉਹ ਮੈਨੂੰ ਆਪਣੀ ਪਨਾਹ ਵਿਚ ਲੁਕੋ ਲਵੇਗਾ;+

      ਉਹ ਮੈਨੂੰ ਆਪਣੇ ਤੰਬੂ ਦੀ ਗੁਪਤ ਜਗ੍ਹਾ ਵਿਚ ਲੁਕੋ ਲਵੇਗਾ;+

      ਉਹ ਮੈਨੂੰ ਉੱਚੀ ਚਟਾਨ ʼਤੇ ਲੈ ਜਾਵੇਗਾ।+

  • ਜ਼ਬੂਰ 31:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਤੂੰ ਉਨ੍ਹਾਂ ਨੂੰ ਲੋਕਾਂ ਦੀਆਂ ਸਾਜ਼ਸ਼ਾਂ ਤੋਂ ਬਚਾਉਣ ਲਈ

      ਗੁਪਤ ਜਗ੍ਹਾ ਵਿਚ, ਹਾਂ, ਆਪਣੀ ਹਜ਼ੂਰੀ ਵਿਚ ਲੁਕਾ ਰੱਖੇਂਗਾ;+

      ਤੂੰ ਉਨ੍ਹਾਂ ਨੂੰ ਸ਼ਬਦਾਂ ਦੇ ਤੀਰਾਂ* ਤੋਂ ਬਚਾਉਣ ਲਈ

      ਆਪਣੀ ਛਤਰ-ਛਾਇਆ ਹੇਠ ਰੱਖੇਂਗਾ।+

  • ਜ਼ਬੂਰ 32:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਤੂੰ ਮੇਰੇ ਲੁਕਣ ਦੀ ਥਾਂ ਹੈਂ;

      ਤੂੰ ਬਿਪਤਾ ਵੇਲੇ ਮੇਰੀ ਹਿਫਾਜ਼ਤ ਕਰੇਂਗਾ।+

      ਮੇਰੇ ਚਾਰੇ ਪਾਸੇ ਲੋਕ ਖ਼ੁਸ਼ੀ ਨਾਲ ਨਾਅਰੇ ਲਾਉਣਗੇ ਕਿਉਂਕਿ ਤੂੰ ਮੈਨੂੰ ਛੁਡਾਇਆ ਹੈ।+ (ਸਲਹ)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ