-
ਜ਼ਬੂਰ 71:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਮੇਰੇ ਲਈ ਇਕ ਪਹਾੜੀ ਕਿਲਾ ਬਣ
ਜਿਸ ਵਿਚ ਜਾ ਕੇ ਮੈਂ ਕਦੀ ਵੀ ਸ਼ਰਨ ਲੈ ਸਕਾਂ।
ਮੈਨੂੰ ਬਚਾਉਣ ਦਾ ਹੁਕਮ ਦੇ
ਕਿਉਂਕਿ ਤੂੰ ਮੇਰੀ ਚਟਾਨ ਅਤੇ ਮਜ਼ਬੂਤ ਪਨਾਹ ਹੈਂ।+
-