17 ਫਿਰ ਅਲੀਸ਼ਾ ਪ੍ਰਾਰਥਨਾ ਕਰਦੇ ਹੋਏ ਕਹਿਣ ਲੱਗਾ: “ਹੇ ਯਹੋਵਾਹ, ਕਿਰਪਾ ਕਰ ਕੇ ਉਸ ਦੀਆਂ ਅੱਖਾਂ ਖੋਲ੍ਹ ਤਾਂਕਿ ਉਹ ਦੇਖ ਸਕੇ।”+ ਉਸੇ ਵੇਲੇ ਯਹੋਵਾਹ ਨੇ ਸੇਵਾਦਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੇ ਦੇਖਿਆ ਕਿ ਅਲੀਸ਼ਾ ਦੇ ਆਲੇ-ਦੁਆਲੇ+ ਦਾ ਪਹਾੜੀ ਇਲਾਕਾ ਅੱਗ ਵਰਗੇ ਘੋੜਿਆਂ ਅਤੇ ਯੁੱਧ ਦੇ ਰਥਾਂ ਨਾਲ ਭਰਿਆ ਹੋਇਆ ਸੀ।+