ਲੂਕਾ 10:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਦੇਖੋ! ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਪੈਰਾਂ ਹੇਠ ਮਿੱਧਣ ਅਤੇ ਦੁਸ਼ਮਣਾਂ ਦੀ ਸਾਰੀ ਤਾਕਤ ਨੂੰ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਹੈ+ ਅਤੇ ਕੋਈ ਵੀ ਚੀਜ਼ ਤੁਹਾਡਾ ਰਤੀ ਭਰ ਨੁਕਸਾਨ ਨਹੀਂ ਕਰੇਗੀ।
19 ਦੇਖੋ! ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਪੈਰਾਂ ਹੇਠ ਮਿੱਧਣ ਅਤੇ ਦੁਸ਼ਮਣਾਂ ਦੀ ਸਾਰੀ ਤਾਕਤ ਨੂੰ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਹੈ+ ਅਤੇ ਕੋਈ ਵੀ ਚੀਜ਼ ਤੁਹਾਡਾ ਰਤੀ ਭਰ ਨੁਕਸਾਨ ਨਹੀਂ ਕਰੇਗੀ।