-
ਜ਼ਬੂਰ 138:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਭਾਵੇਂ ਮੈਂ ਖ਼ਤਰਿਆਂ ਨਾਲ ਘਿਰਿਆ ਹੋਵਾਂ, ਫਿਰ ਵੀ ਤੂੰ ਮੇਰੀ ਜਾਨ ਬਚਾਵੇਂਗਾ।+
ਗੁੱਸੇ ਵਿਚ ਪਾਗਲ ਹੋਏ ਮੇਰੇ ਦੁਸ਼ਮਣਾਂ ਦੇ ਖ਼ਿਲਾਫ਼ ਤੂੰ ਹੱਥ ਚੁੱਕੇਂਗਾ;
ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ।
-