ਜ਼ਬੂਰ 21:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਹੇ ਯਹੋਵਾਹ, ਤੇਰੀ ਤਾਕਤ ਕਰਕੇ ਰਾਜਾ ਖ਼ੁਸ਼ ਹੁੰਦਾ ਹੈ;+ਉਹ ਤੇਰੇ ਮੁਕਤੀ ਦੇ ਕੰਮਾਂ ਕਰਕੇ ਕਿੰਨਾ ਖ਼ੁਸ਼ ਹੁੰਦਾ ਹੈ!+ ਜ਼ਬੂਰ 21:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਨੇ ਤੇਰੇ ਕੋਲੋਂ ਜ਼ਿੰਦਗੀ ਮੰਗੀ ਅਤੇ ਤੂੰ ਉਸ ਨੂੰ ਦੇ ਦਿੱਤੀ,+ਹਾਂ, ਹਮੇਸ਼ਾ-ਹਮੇਸ਼ਾ ਲਈ ਲੰਬੀ ਉਮਰ।* ਕਹਾਉਤਾਂ 3:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਮੇਰੇ ਪੁੱਤਰ, ਮੇਰੀ ਤਾਲੀਮ* ਨੂੰ ਨਾ ਭੁੱਲੀਂਅਤੇ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ 2 ਕਿਉਂਕਿ ਉਹ ਤੇਰੀ ਉਮਰ ਵਿਚ ਬਹੁਤ ਸਾਰੇ ਦਿਨ ਜੋੜਨਗੇਅਤੇ ਤੇਰੀ ਜ਼ਿੰਦਗੀ ਦੇ ਵਰ੍ਹਿਆਂ ਤੇ ਤੇਰੀ ਸ਼ਾਂਤੀ ਵਿਚ ਵਾਧਾ ਕਰਨਗੇ।+
3 ਹੇ ਮੇਰੇ ਪੁੱਤਰ, ਮੇਰੀ ਤਾਲੀਮ* ਨੂੰ ਨਾ ਭੁੱਲੀਂਅਤੇ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ 2 ਕਿਉਂਕਿ ਉਹ ਤੇਰੀ ਉਮਰ ਵਿਚ ਬਹੁਤ ਸਾਰੇ ਦਿਨ ਜੋੜਨਗੇਅਤੇ ਤੇਰੀ ਜ਼ਿੰਦਗੀ ਦੇ ਵਰ੍ਹਿਆਂ ਤੇ ਤੇਰੀ ਸ਼ਾਂਤੀ ਵਿਚ ਵਾਧਾ ਕਰਨਗੇ।+