ਕਹਾਉਤਾਂ 1:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਹੇ ਨਾਸਮਝੋ, ਤੁਸੀਂ ਕਦ ਤਕ ਨਾਸਮਝੀ ਨੂੰ ਪਸੰਦ ਕਰਦੇ ਰਹੋਗੇ? ਹੇ ਮਖੌਲੀਓ, ਤੁਸੀਂ ਕਿੰਨੀ ਦੇਰ ਤਕ ਮਖੌਲ ਉਡਾ ਕੇ ਖ਼ੁਸ਼ ਹੁੰਦੇ ਰਹੋਗੇ? ਹੇ ਮੂਰਖੋ, ਤੁਸੀਂ ਕਿੰਨਾ ਚਿਰ ਗਿਆਨ ਨਾਲ ਨਫ਼ਰਤ ਕਰਦੇ ਰਹੋਗੇ?+
22 “ਹੇ ਨਾਸਮਝੋ, ਤੁਸੀਂ ਕਦ ਤਕ ਨਾਸਮਝੀ ਨੂੰ ਪਸੰਦ ਕਰਦੇ ਰਹੋਗੇ? ਹੇ ਮਖੌਲੀਓ, ਤੁਸੀਂ ਕਿੰਨੀ ਦੇਰ ਤਕ ਮਖੌਲ ਉਡਾ ਕੇ ਖ਼ੁਸ਼ ਹੁੰਦੇ ਰਹੋਗੇ? ਹੇ ਮੂਰਖੋ, ਤੁਸੀਂ ਕਿੰਨਾ ਚਿਰ ਗਿਆਨ ਨਾਲ ਨਫ਼ਰਤ ਕਰਦੇ ਰਹੋਗੇ?+