-
ਜ਼ਬੂਰ 86:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਤੂੰ ਮੈਨੂੰ ਆਪਣੀ ਭਲਾਈ ਦੀ ਕੋਈ ਨਿਸ਼ਾਨੀ ਦਿਖਾ*
ਤਾਂਕਿ ਮੇਰੇ ਨਾਲ ਨਫ਼ਰਤ ਕਰਨ ਵਾਲੇ ਇਸ ਨੂੰ ਦੇਖ ਕੇ ਸ਼ਰਮਿੰਦੇ ਹੋ ਜਾਣ।
ਹੇ ਯਹੋਵਾਹ, ਤੂੰ ਮੇਰਾ ਮਦਦਗਾਰ ਹੈਂ ਅਤੇ ਮੈਨੂੰ ਦਿਲਾਸਾ ਦਿੰਦਾ ਹੈਂ।
-