1 ਰਾਜਿਆਂ 21:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਦੋ ਨਿਕੰਮੇ ਆਦਮੀ ਆਏ ਅਤੇ ਨਾਬੋਥ ਦੇ ਸਾਮ੍ਹਣੇ ਬੈਠ ਕੇ ਉਸ ਖ਼ਿਲਾਫ਼ ਲੋਕਾਂ ਅੱਗੇ ਇਹ ਗਵਾਹੀ ਦੇਣ ਲੱਗੇ: “ਨਾਬੋਥ ਨੇ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!”+ ਇਸ ਤੋਂ ਬਾਅਦ ਉਹ ਉਸ ਨੂੰ ਸ਼ਹਿਰ ਦੇ ਬਾਹਰ ਲਿਆਏ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ।+
13 ਫਿਰ ਦੋ ਨਿਕੰਮੇ ਆਦਮੀ ਆਏ ਅਤੇ ਨਾਬੋਥ ਦੇ ਸਾਮ੍ਹਣੇ ਬੈਠ ਕੇ ਉਸ ਖ਼ਿਲਾਫ਼ ਲੋਕਾਂ ਅੱਗੇ ਇਹ ਗਵਾਹੀ ਦੇਣ ਲੱਗੇ: “ਨਾਬੋਥ ਨੇ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!”+ ਇਸ ਤੋਂ ਬਾਅਦ ਉਹ ਉਸ ਨੂੰ ਸ਼ਹਿਰ ਦੇ ਬਾਹਰ ਲਿਆਏ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ।+