ਜ਼ਬੂਰ 29:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ। ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਦੇ ਅੱਗੇ ਸਿਰ ਨਿਵਾਓ।* ਜ਼ਬੂਰ 72:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯੁਗਾਂ-ਯੁਗਾਂ ਤਕ ਉਸ ਦੇ ਮਹਿਮਾਵਾਨ ਨਾਂ ਦੀ ਵਡਿਆਈ ਹੁੰਦੀ ਰਹੇ+ਅਤੇ ਪੂਰੀ ਧਰਤੀ ਉਸ ਦੀ ਮਹਿਮਾ ਨਾਲ ਭਰ ਜਾਵੇ।+ ਆਮੀਨ ਅਤੇ ਆਮੀਨ।
19 ਯੁਗਾਂ-ਯੁਗਾਂ ਤਕ ਉਸ ਦੇ ਮਹਿਮਾਵਾਨ ਨਾਂ ਦੀ ਵਡਿਆਈ ਹੁੰਦੀ ਰਹੇ+ਅਤੇ ਪੂਰੀ ਧਰਤੀ ਉਸ ਦੀ ਮਹਿਮਾ ਨਾਲ ਭਰ ਜਾਵੇ।+ ਆਮੀਨ ਅਤੇ ਆਮੀਨ।