ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 49:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਅਤੇ ਮੈਂ ਕਿਹਾ: “ਮੈਂ ਤੈਨੂੰ ਆਪਣਾ ਸੇਵਕ ਸਿਰਫ਼ ਇਸ ਲਈ ਨਹੀਂ ਠਹਿਰਾਇਆ

      ਕਿ ਤੂੰ ਯਾਕੂਬ ਦੇ ਗੋਤਾਂ ਨੂੰ ਖੜ੍ਹਾ ਕਰੇਂ

      ਅਤੇ ਇਜ਼ਰਾਈਲ ਦੇ ਬਚਾਏ ਹੋਇਆਂ ਨੂੰ ਵਾਪਸ ਲਿਆਵੇਂ।

      ਮੈਂ ਤੈਨੂੰ ਕੌਮਾਂ ਲਈ ਚਾਨਣ ਵੀ ਠਹਿਰਾਇਆ ਹੈ+

      ਤਾਂਕਿ ਮੇਰੀ ਮੁਕਤੀ ਧਰਤੀ ਦੇ ਕੋਨੇ-ਕੋਨੇ ਤਕ ਪਹੁੰਚੇ।”+

  • ਰਸੂਲਾਂ ਦੇ ਕੰਮ 28:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਇਸ ਲਈ ਤੁਸੀਂ ਜਾਣ ਲਓ ਕਿ ਗ਼ੈਰ-ਯਹੂਦੀ ਕੌਮਾਂ ਨੂੰ ਪਰਮੇਸ਼ੁਰ ਵੱਲੋਂ ਮੁਕਤੀ ਦਾ ਸੰਦੇਸ਼ ਸੁਣਾਇਆ ਗਿਆ ਹੈ;+ ਉਹ ਕੌਮਾਂ ਜ਼ਰੂਰ ਇਹ ਸੰਦੇਸ਼ ਸੁਣਨਗੀਆਂ।”+

  • ਰੋਮੀਆਂ 10:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਤਾਂ ਫਿਰ, ਮੈਨੂੰ ਦੱਸੋ, ਕੀ ਇਜ਼ਰਾਈਲੀਆਂ ਨੂੰ ਸੰਦੇਸ਼ ਸੁਣਾਈ ਨਹੀਂ ਦਿੱਤਾ? ਸੱਚ ਤਾਂ ਇਹ ਹੈ ਕਿ “ਉਨ੍ਹਾਂ* ਦੀ ਆਵਾਜ਼ ਸਾਰੀ ਧਰਤੀ ਉੱਤੇ ਗੂੰਜੀ ਸੀ ਅਤੇ ਉਨ੍ਹਾਂ ਦਾ ਸੰਦੇਸ਼ ਧਰਤੀ ਦੇ ਕੋਨੇ-ਕੋਨੇ ਵਿਚ ਪਹੁੰਚਿਆ ਸੀ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ