ਕਹਾਉਤਾਂ 20:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਦਨਾਮ ਕਰਨ ਵਾਲਾ ਭੇਤ ਜ਼ਾਹਰ ਕਰਦਾ ਫਿਰਦਾ ਹੈ;+ਜਿਸ ਨੂੰ ਚੁਗ਼ਲੀਆਂ ਕਰਨੀਆਂ ਪਸੰਦ ਹਨ,* ਉਸ ਨਾਲ ਮੇਲ-ਜੋਲ ਨਾ ਰੱਖ।