-
ਵਿਰਲਾਪ 1:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਸ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਸਾੜਨ ਲਈ ਆਕਾਸ਼ੋਂ ਅੱਗ ਭੇਜੀ।+
ਉਸ ਨੇ ਮੇਰੇ ਪੈਰਾਂ ਲਈ ਜਾਲ਼ ਵਿਛਾਇਆ; ਉਸ ਨੇ ਮੈਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ।
ਉਸ ਨੇ ਮੈਨੂੰ ਬਰਬਾਦ ਕਰ ਦਿੱਤਾ।
ਮੈਂ ਸਾਰਾ ਦਿਨ ਬੀਮਾਰ ਪਈ ਰਹਿੰਦੀ ਹਾਂ।
-