ਜ਼ਬੂਰ 139:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸ ਲਈ ਤੇਰੇ ਵਿਚਾਰ ਮੇਰੇ ਲਈ ਕਿੰਨੇ ਅਨਮੋਲ ਹਨ!+ ਹੇ ਪਰਮੇਸ਼ੁਰ, ਤੇਰੇ ਵਿਚਾਰ ਅਣਗਿਣਤ ਹਨ!+ 18 ਜੇ ਮੈਂ ਉਨ੍ਹਾਂ ਨੂੰ ਗਿਣਨ ਲੱਗਾਂ, ਤਾਂ ਉਨ੍ਹਾਂ ਦੀ ਗਿਣਤੀ ਰੇਤ ਦੇ ਕਿਣਕਿਆਂ ਤੋਂ ਕਿਤੇ ਵੱਧ ਹੋਵੇਗੀ।+ ਜਦ ਮੈਂ ਜਾਗਦਾ ਹਾਂ, ਤਾਂ ਮੈਂ ਤੇਰੇ ਨਾਲ ਹੁੰਦਾ ਹਾਂ।*+
17 ਇਸ ਲਈ ਤੇਰੇ ਵਿਚਾਰ ਮੇਰੇ ਲਈ ਕਿੰਨੇ ਅਨਮੋਲ ਹਨ!+ ਹੇ ਪਰਮੇਸ਼ੁਰ, ਤੇਰੇ ਵਿਚਾਰ ਅਣਗਿਣਤ ਹਨ!+ 18 ਜੇ ਮੈਂ ਉਨ੍ਹਾਂ ਨੂੰ ਗਿਣਨ ਲੱਗਾਂ, ਤਾਂ ਉਨ੍ਹਾਂ ਦੀ ਗਿਣਤੀ ਰੇਤ ਦੇ ਕਿਣਕਿਆਂ ਤੋਂ ਕਿਤੇ ਵੱਧ ਹੋਵੇਗੀ।+ ਜਦ ਮੈਂ ਜਾਗਦਾ ਹਾਂ, ਤਾਂ ਮੈਂ ਤੇਰੇ ਨਾਲ ਹੁੰਦਾ ਹਾਂ।*+