ਅੱਯੂਬ 36:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਹਾਂ, ਪਰਮੇਸ਼ੁਰ ਦੀ ਮਹਾਨਤਾ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ;+ਉਸ ਦੇ ਵਰ੍ਹਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ।+ ਮਲਾਕੀ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਮੈਂ ਯਹੋਵਾਹ ਹਾਂ; ਮੈਂ ਕਦੇ ਨਹੀਂ ਬਦਲਦਾ।*+ ਨਾਲੇ ਤੁਸੀਂ ਯਾਕੂਬ ਦੇ ਪੁੱਤਰ ਹੋ। ਇਸੇ ਕਰਕੇ ਤੁਸੀਂ ਅਜੇ ਤਕ ਨਾਸ਼ ਨਹੀਂ ਹੋਏ। ਯਾਕੂਬ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ+ ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ+ ਅਤੇ ਉਹ ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।+
26 ਹਾਂ, ਪਰਮੇਸ਼ੁਰ ਦੀ ਮਹਾਨਤਾ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ;+ਉਸ ਦੇ ਵਰ੍ਹਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ।+
6 “ਮੈਂ ਯਹੋਵਾਹ ਹਾਂ; ਮੈਂ ਕਦੇ ਨਹੀਂ ਬਦਲਦਾ।*+ ਨਾਲੇ ਤੁਸੀਂ ਯਾਕੂਬ ਦੇ ਪੁੱਤਰ ਹੋ। ਇਸੇ ਕਰਕੇ ਤੁਸੀਂ ਅਜੇ ਤਕ ਨਾਸ਼ ਨਹੀਂ ਹੋਏ।
17 ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ+ ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ+ ਅਤੇ ਉਹ ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।+