-
ਯੂਨਾਹ 4:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਜਦ ਮੈਂ ਆਪਣੇ ਦੇਸ਼ ਵਿਚ ਸੀ, ਤਾਂ ਮੈਨੂੰ ਪਤਾ ਸੀ ਕਿ ਇੱਦਾਂ ਹੀ ਹੋਵੇਗਾ। ਇਸੇ ਕਰਕੇ ਪਹਿਲਾਂ ਮੈਂ ਤਰਸ਼ੀਸ਼ ਨੂੰ ਭੱਜਣ ਦੀ ਕੋਸ਼ਿਸ਼ ਕੀਤੀ;+ ਮੈਂ ਜਾਣਦਾ ਸੀ ਕਿ ਤੂੰ ਰਹਿਮਦਿਲ* ਅਤੇ ਦਇਆਵਾਨ ਪਰਮੇਸ਼ੁਰ ਹੈਂ, ਤੂੰ ਛੇਤੀ ਗੁੱਸਾ ਨਹੀਂ ਕਰਦਾ ਅਤੇ ਅਟੱਲ ਪਿਆਰ ਨਾਲ ਭਰਪੂਰ ਹੈਂ।+ ਤੂੰ ਆਪਣਾ ਮਨ ਬਦਲ ਲੈਂਦਾ ਹੈਂ ਅਤੇ ਸਜ਼ਾ ਨਹੀਂ ਦਿੰਦਾ।
-