ਦਾਨੀਏਲ 7:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਦੇ ਸਾਮ੍ਹਣਿਓਂ ਅੱਗ ਦੀ ਇਕ ਨਦੀ ਵਹਿ ਰਹੀ ਸੀ।+ ਦਸ ਲੱਖ ਉਸ ਦੀ ਸੇਵਾ ਕਰ ਰਹੇ ਸਨ ਅਤੇ ਦਸ ਕਰੋੜ ਉਸ ਦੇ ਅੱਗੇ ਖੜ੍ਹੇ ਸਨ।+ ਫਿਰ ਅਦਾਲਤ+ ਦੀ ਕਾਰਵਾਈ ਸ਼ੁਰੂ ਹੋਈ ਅਤੇ ਕਿਤਾਬਾਂ ਖੋਲ੍ਹੀਆਂ ਗਈਆਂ।
10 ਉਸ ਦੇ ਸਾਮ੍ਹਣਿਓਂ ਅੱਗ ਦੀ ਇਕ ਨਦੀ ਵਹਿ ਰਹੀ ਸੀ।+ ਦਸ ਲੱਖ ਉਸ ਦੀ ਸੇਵਾ ਕਰ ਰਹੇ ਸਨ ਅਤੇ ਦਸ ਕਰੋੜ ਉਸ ਦੇ ਅੱਗੇ ਖੜ੍ਹੇ ਸਨ।+ ਫਿਰ ਅਦਾਲਤ+ ਦੀ ਕਾਰਵਾਈ ਸ਼ੁਰੂ ਹੋਈ ਅਤੇ ਕਿਤਾਬਾਂ ਖੋਲ੍ਹੀਆਂ ਗਈਆਂ।