1 ਰਾਜਿਆਂ 22:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਸ ਤੋਂ ਬਾਅਦ ਮੀਕਾਯਾਹ ਨੇ ਕਿਹਾ: “ਤਾਂ ਫਿਰ ਸੁਣ ਯਹੋਵਾਹ ਦਾ ਬਚਨ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਦੇਖਿਆ+ ਅਤੇ ਸਵਰਗ ਦੀ ਸਾਰੀ ਫ਼ੌਜ ਉਸ ਦੇ ਸੱਜੇ ਤੇ ਖੱਬੇ ਪਾਸੇ ਖੜ੍ਹੀ ਸੀ।+ ਜ਼ਬੂਰ 148:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਉਸ ਦੇ ਸਾਰੇ ਦੂਤੋ, ਉਸ ਦੀ ਮਹਿਮਾ ਕਰੋ।+ ਹੇ ਉਸ ਦੇ ਸਾਰੇ ਫ਼ੌਜੀਓ, ਉਸ ਦੀ ਮਹਿਮਾ ਕਰੋ।+ ਲੂਕਾ 2:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਅਚਾਨਕ ਸਵਰਗੀ ਦੂਤਾਂ ਦੀ ਫ਼ੌਜ ਉਸ ਦੂਤ ਨਾਲ ਆ ਰਲ਼ੀ+ ਅਤੇ ਉਹ ਸਾਰੇ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ: 14 “ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈ ਕਾਰ ਹੋਵੇ ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ।”
19 ਇਸ ਤੋਂ ਬਾਅਦ ਮੀਕਾਯਾਹ ਨੇ ਕਿਹਾ: “ਤਾਂ ਫਿਰ ਸੁਣ ਯਹੋਵਾਹ ਦਾ ਬਚਨ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਦੇਖਿਆ+ ਅਤੇ ਸਵਰਗ ਦੀ ਸਾਰੀ ਫ਼ੌਜ ਉਸ ਦੇ ਸੱਜੇ ਤੇ ਖੱਬੇ ਪਾਸੇ ਖੜ੍ਹੀ ਸੀ।+
13 ਫਿਰ ਅਚਾਨਕ ਸਵਰਗੀ ਦੂਤਾਂ ਦੀ ਫ਼ੌਜ ਉਸ ਦੂਤ ਨਾਲ ਆ ਰਲ਼ੀ+ ਅਤੇ ਉਹ ਸਾਰੇ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ: 14 “ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈ ਕਾਰ ਹੋਵੇ ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ।”