ਜ਼ਬੂਰ 18:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਉਸ ਨੇ ਹਨੇਰੇ ਨੂੰ ਤੰਬੂ ਬਣਾ ਕੇ,ਹਾਂ, ਤੂਫ਼ਾਨੀ ਬੱਦਲਾਂ ਅਤੇ ਕਾਲੀਆਂ ਘਟਾਵਾਂ ਨਾਲ,+ਆਪਣੇ ਆਪ ਨੂੰ ਚਾਰੇ ਪਾਸਿਓਂ ਢਕ ਲਿਆ।+ ਆਮੋਸ 9:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ‘ਜਿਹੜਾ ਆਕਾਸ਼ ਤਕ ਆਪਣੀ ਪੌੜੀ ਬਣਾਉਂਦਾ ਹੈਅਤੇ ਧਰਤੀ ʼਤੇ ਆਪਣੀ ਇਮਾਰਤ* ਉਸਾਰਦਾ ਹੈ,ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+—ਉਸ ਦਾ ਨਾਂ ਯਹੋਵਾਹ ਹੈ।’+
11 ਫਿਰ ਉਸ ਨੇ ਹਨੇਰੇ ਨੂੰ ਤੰਬੂ ਬਣਾ ਕੇ,ਹਾਂ, ਤੂਫ਼ਾਨੀ ਬੱਦਲਾਂ ਅਤੇ ਕਾਲੀਆਂ ਘਟਾਵਾਂ ਨਾਲ,+ਆਪਣੇ ਆਪ ਨੂੰ ਚਾਰੇ ਪਾਸਿਓਂ ਢਕ ਲਿਆ।+
6 ‘ਜਿਹੜਾ ਆਕਾਸ਼ ਤਕ ਆਪਣੀ ਪੌੜੀ ਬਣਾਉਂਦਾ ਹੈਅਤੇ ਧਰਤੀ ʼਤੇ ਆਪਣੀ ਇਮਾਰਤ* ਉਸਾਰਦਾ ਹੈ,ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+—ਉਸ ਦਾ ਨਾਂ ਯਹੋਵਾਹ ਹੈ।’+