ਕਹਾਉਤਾਂ 30:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਬਿੱਜੂ+ ਸ਼ਕਤੀਸ਼ਾਲੀ ਜੀਵ ਨਹੀਂ ਹਨ,*ਫਿਰ ਵੀ ਉਹ ਚਟਾਨਾਂ ਵਿਚ ਆਪਣੇ ਘਰ ਬਣਾਉਂਦੇ ਹਨ।+