ਉਤਪਤ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰਮੇਸ਼ੁਰ ਨੇ ਦੋ ਵੱਡੀਆਂ ਜੋਤਾਂ ਠਹਿਰਾਈਆਂ,* ਦਿਨ ਵੇਲੇ ਰੌਸ਼ਨੀ ਲਈ ਵੱਡੀ ਜੋਤ*+ ਅਤੇ ਰਾਤ ਵੇਲੇ ਰੌਸ਼ਨੀ ਲਈ ਛੋਟੀ ਜੋਤ* ਅਤੇ ਤਾਰੇ ਵੀ ਠਹਿਰਾਏ।*+ ਜ਼ਬੂਰ 19:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਹ ਆਕਾਸ਼ ਦੇ ਇਕ ਸਿਰੇ ਤੋਂ ਨਿਕਲਦਾ ਹੈਅਤੇ ਚੱਕਰ ਕੱਢ ਕੇ ਦੂਜੇ ਸਿਰੇ ਤਕ ਜਾਂਦਾ ਹੈ;+ਕੋਈ ਵੀ ਚੀਜ਼ ਉਸ ਦੀ ਗਰਮੀ ਤੋਂ ਬਚ ਨਹੀਂ ਸਕਦੀ। ਯਿਰਮਿਯਾਹ 31:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਯਹੋਵਾਹ ਜੋ ਦਿਨ ਵੇਲੇ ਸੂਰਜ ਨਾਲ ਚਾਨਣ ਕਰਦਾ,ਜਿਸ ਨੇ ਚੰਦ ਅਤੇ ਤਾਰਿਆਂ ਲਈ ਕਾਨੂੰਨ* ਬਣਾਏ ਹਨਤਾਂਕਿ ਉਹ ਰਾਤ ਨੂੰ ਰੌਸ਼ਨੀ ਦੇਣ,ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਹੈ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹੈ,ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਉਹ ਕਹਿੰਦਾ ਹੈ:+
16 ਪਰਮੇਸ਼ੁਰ ਨੇ ਦੋ ਵੱਡੀਆਂ ਜੋਤਾਂ ਠਹਿਰਾਈਆਂ,* ਦਿਨ ਵੇਲੇ ਰੌਸ਼ਨੀ ਲਈ ਵੱਡੀ ਜੋਤ*+ ਅਤੇ ਰਾਤ ਵੇਲੇ ਰੌਸ਼ਨੀ ਲਈ ਛੋਟੀ ਜੋਤ* ਅਤੇ ਤਾਰੇ ਵੀ ਠਹਿਰਾਏ।*+
6 ਉਹ ਆਕਾਸ਼ ਦੇ ਇਕ ਸਿਰੇ ਤੋਂ ਨਿਕਲਦਾ ਹੈਅਤੇ ਚੱਕਰ ਕੱਢ ਕੇ ਦੂਜੇ ਸਿਰੇ ਤਕ ਜਾਂਦਾ ਹੈ;+ਕੋਈ ਵੀ ਚੀਜ਼ ਉਸ ਦੀ ਗਰਮੀ ਤੋਂ ਬਚ ਨਹੀਂ ਸਕਦੀ।
35 ਯਹੋਵਾਹ ਜੋ ਦਿਨ ਵੇਲੇ ਸੂਰਜ ਨਾਲ ਚਾਨਣ ਕਰਦਾ,ਜਿਸ ਨੇ ਚੰਦ ਅਤੇ ਤਾਰਿਆਂ ਲਈ ਕਾਨੂੰਨ* ਬਣਾਏ ਹਨਤਾਂਕਿ ਉਹ ਰਾਤ ਨੂੰ ਰੌਸ਼ਨੀ ਦੇਣ,ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਹੈ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹੈ,ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਉਹ ਕਹਿੰਦਾ ਹੈ:+