-
ਉਤਪਤ 1:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਪਰਮੇਸ਼ੁਰ ਨੇ ਚਾਨਣ ਨੂੰ ਦਿਨ ਕਿਹਾ ਅਤੇ ਹਨੇਰੇ ਨੂੰ ਰਾਤ।+ ਸ਼ਾਮ ਪਈ ਅਤੇ ਸਵੇਰਾ ਹੋਇਆ। ਇਹ ਪਹਿਲਾ ਦਿਨ ਸੀ।
-
-
ਜ਼ਬੂਰ 74:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਤੂੰ ਹੀ ਦਿਨ ਅਤੇ ਰਾਤ ਬਣਾਏ।
ਤੂੰ ਹੀ ਚਾਨਣ ਅਤੇ ਸੂਰਜ ਨੂੰ ਬਣਾਇਆ।+
-